Macara Lyrics are from Punjabi’s Recent EP Cloud 9. The song is sung by Cheema Y featuring Gur Sidhu composed the music for this song. This song’s lyrics were written by Cheema Y. The song has been released by Brown Town Music.
Song Detail
Song | Macara |
Singer | Cheema Y Ft Gur Sidhu |
Music | Gur Sidhu |
Lyrics | Cheema Y |
EP | Cloud 9 |
Label | Brown Town Music |
Read More – The Beast Lyrics – Cheema Y | Dripster
Macara Lyrics In Punjabi
ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂ
ਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ
ਨੀ ਤੂੰ bay life ਜੀਵੇ ,ਤੇਰਾ bae India
ਮੈਂ ਸ਼ਾਮੀਂ ਠੇਕੇ ‘ਚ ਹੁੰਦਾ ਆਂ ਤੇ ਤੂੰ cafeteriA
ਸਾਨੂੰ ਪਤਾ ਨਹੀਓਂ saving accounT ਹੁੰਦੇ ਕੀ
ਜਦੋ balconY ਖੋਲਾ, ਦੇਖਣ Goa ਦੇ dreaM
Note ਸੱਪਾਂ ਦੀ ਸਿਰੀ ਤੋਂ ਚੁੱਕੇ job ਜੱਟ ਦੀ
LooK dopE ਜੱਟ ਦੀ ਗੁੱਡੀ toP ਜੱਟ ਦੀ
ਅੱਖ ਚੁੱਲ੍ਹਿਆਂ ‘ਤੇ ਜਾਂਦੀ ਜੋ ਖਰਾਬ ਕੱਢ ਦਈਏ
ਪੁੱਤ ਜੱਟਾਂ ਦੇ ਆਂ, ਗੰਨੇ ‘ਚੋਂ ਸ਼ਰਾਬ ਕੱਢ ਦਈਏ
ਅੱਖ ਚੁੱਲ੍ਹਿਆਂ ‘ਤੇ ਜਾਂਦੀ ਜੋ ਖਰਾਬ ਕੱਢ ਦਈਏ
ਪੁੱਤ ਜੱਟਾਂ ਦੇ ਆਂ, ਗੰਨੇ ‘ਚੋਂ ਸ਼ਰਾਬ ਕੱਢ ਦਈਏ
ਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇਆਂ
ਦਾਰੂ ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ
ਰੱਖ ਬੋਤਲ bonneT ਉੱਤੇ ਤੇਰ ਦੀਆਂ ਆਦਤਾਂ ਆਂ
ਗੱਡੀ ਦਿਆਂ doughnuT ਕਢਾਉਣ ਦੀਆਂ ਆਦਤਾਂ ਆਂ
ਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ ਲੈਣ ਚੱਲੇ
ਦੇ number ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
Gur Sidhu Music
ਛੋਟੇ ਦਿਲ ਸੱਜਣਾਂ ਦੇ ਅਸੀਂ fit ਨਹੀਂ ਹੁੰਦੇ
ਕੱਲਾ ਹੁਸਣ ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇ
ਘੱਟ ਲੋਕਾਂ ‘ਚ ਰਹੀਦੇ, ਬਾਹਰ ਨਿੱਤ ਨਹੀਂ ਹੁੰਦੇ
ਜਿਹੜੇ ਸਾਰਿਆਂ ‘ਚ ਬਹਿੰਦੇ, ਕਦੇ ਮਿੱਤ ਨਹੀਂ ਹੁੰਦੇ
ਜੀਹਦੀ sound ਤੋਂ ਗਵਾਂਡੀ ਕਰੇ hate, ਸੋਹਣੀਏ
ਮਹਿੰਗੇ ਤੇਲ ‘ਤੇ ਆ Guzzi V8, ਸੋਹਣੀਏ
ਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇ
ਅਸੀਂ peg ਲਾਈਦਾ ਨਹੀਂ ਸੌਣ ਵਾਸਤੇ
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?
ਗਾਣੇ ‘ਚ ਨਹੀਂ ਦਮ ਲੱਗੇ, LV ਕੀ ਕਰੂਗੀ?
ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ?
ਗਾਣੇ ‘ਚ ਨਹੀਂ ਦਮ ਲੱਗੇ, LV ਕੀ ਕਰੂਗੀ?
ਬਹੁਤਾ ਵੱਡਾ ਕਰਾਂ ਨਾ friendzone ਨੀ
ਸਾਰੇ ਅੱਤ ਦੇ ਸ਼ਿਕਾਰੀ ਵਿੱਚ hood ਹੋਣ ਨੀ
ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ ਰਕਾਨੇ
ਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ ਰਕਾਨੇ
ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ
ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ
ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ
Macara Song Video
So, Friends, We Finish Our Macara Lyrics Here. If You Find Any Mistakes In These Lyrics Then You Can Comment On Us. If You Liked Macara Song Lyrics, Then Do Share Them With Your Friend.